ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਇਹ ਸਾਈਕਲ ਰੈਲੀ ਪੀਏਯੂ ਲੁਧਿਆਣਾ ਤੋਂ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਇਸ ਰੈਲੀ ਵਿੱਚ ਲਗਭਗ 20 ਹਜ਼ਾਰ ਲੋਕ ਸ਼ਾਮਲ ਹੋਣਗੇ ਅਤੇ 5 ਵੱਖ-ਵੱਖ ਥਾਵਾਂ ‘ਤੇ ਸਾਈਕਲ ਸਟੈਂਡ ਵੀ ਬਣਾਏ ਜਾਣਗੇ। ਇਹ ਰੈਲੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੱਢੀ ਜਾਵੇਗੀ। ਇਹ ਰੈਲੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੱਢੀ ਜਾਵੇਗੀ। ਉਨ੍ਹਾਂ ਦਾ ਨਾਂ ਸ਼ਹੀਦ ਕ੍ਰਾਂਤੀਕਾਰੀਆਂ ਦੇ ਨਾਂ ’ਤੇ ਰੱਖਿਆ ਜਾਵੇਗਾ।
ਆਓ 16 ਨਵੰਬਰ, 2023 ਨੂੰ ਪੀਏਯੂ ਲੁਧਿਆਣਾ ਵਿਖੇ ਨਸ਼ਿਆਂ ਵਿਰੁੱਧ ਸਭ ਤੋਂ ਵੱਡੀ ਸਾਈਕਲ ਰੈਲੀ ਵਿੱਚ ਭਾਗ ਲੈ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਪੰਜਾਬੀਆਂ ਵਜੋਂ ਆਪਣਾ ਫਰਜ਼ ਨਿਭਾਈਏ। #ਸਾਈਕਲਰੈਲੀ #ਨਸ਼ਾਮੁਕਤਪੰਜਾਬ pic.twitter.com/auEjRW5cMa
– ਪੰਜਾਬ ਪੁਲਿਸ ਇੰਡੀਆ (@PunjabPoliceInd) 16 ਨਵੰਬਰ, 2023
ਖ਼ਬਰਾਂ ਅੱਪਡੇਟ ਹੋ ਰਹੀਆਂ ਹਨ…